Spotify: ਸੰਗੀਤ ਅਤੇ ਪੋਡਕਾਸਟ

ਇਸ ਵਿੱਚ ਵਿਗਿਆਪਨ ਹਨਐਪ-ਅੰਦਰ ਖਰੀਦਾਂ
4.2
3.42 ਕਰੋੜ ਸਮੀਖਿਆਵਾਂ
1 ਅਰਬ+
ਡਾਊਨਲੋਡ
ਸਮੱਗਰੀ ਰੇਟਿੰਗ
USK: 12+ ਉਮਰ ਵਾਲਿਆਂ ਲਈ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ

ਇਸ ਐਪ ਬਾਰੇ

Spotify ਸੰਗੀਤ ਅਤੇ ਪੋਡਕਾਸਟ ਐਪ ਦੇ ਨਾਲ, ਤੁਸੀਂ ਮੁਫ਼ਤ ਵਿੱਚ ਲੱਖਾਂ ਗਾਣਿਆਂ, ਐਲਬਮਾਂ ਅਤੇ ਮੂਲ ਪੋਡਕਾਸਟਾਂ ਨੂੰ ਚਲਾ ਸਕਦੇ ਹੋ।
ਆਪਣੇ ਮੋਬਾਈਲ ਜਾਂ ਟੈਬਲੈੱਟ 'ਤੇ ਸੰਗੀਤ ਅਤੇ ਪੋਡਕਾਸਟਾਂ ਨੂੰ ਸਟ੍ਰੀਮ ਕਰੋ, ਐਲਬਮਾਂ, ਪਲੇਲਿਸਟਾਂ ਜਾਂ ਇੱਥੋਂ ਤੱਕ ਕਿ ਇਕਹਿਰੇ ਗਾਣਿਆਂ ਨੂੰ
ਡਿਸਕਵਰ ਕਰੋ। ਡਾਊਨਲੋਡ ਕਰਨ ਲਈ ਅਤੇ ਕਿਸੇ ਵੀ ਜਗ੍ਹਾ ਤੋਂ ਆਫਲਾਈਨ ਸੁਣਨ ਲਈ Spotify Premium ਨੂੰ ਸਬਸਕ੍ਰਾਈਬ ਕਰੋ।

Spotify ਤੁਹਾਨੂੰ ਤੁਹਾਡੀ ਪਸੰਦ ਦੇ ਮੁਫ਼ਤ ਸੰਗੀਤ, ਬਣਾਈਆਂ ਗਈਆਂ ਪਲੇਲਿਸਟਾਂ, ਕਲਾਕਾਰਾਂ ਅਤੇ ਪੋਡਕਾਸਟਾਂ ਦੀ ਦੁਨੀਆ ਤੱਕ ਪਹੁੰਚ
ਦਿੰਦਾ ਹੈ। ਪੋਡਕਾਸਟਾਂ, ਨਵੇਂ ਸੰਗੀਤ, ਸਭ ਤੋਂ ਪ੍ਰਮੁੱਖ ਗਾਣਿਆਂ ਨੂੰ ਜਾਣੋ ਜਾਂ ਆਪਣੇ ਮਨਪਸੰਦ ਕਲਾਕਾਰਾਂ ਅਤੇ ਐਲਬਮਾਂ ਨੂੰ ਸੁਣੋ।

ਸੰਗੀਤ ਅਤੇ ਪੋਡਕਾਸਟਾਂ ਲਈ SPOTIFY ਹੀ ਕਿਉਂ?
• 80 ਮਿਲੀਅਨ ਤੋਂ ਵੱਧ ਗਾਣਿਆਂ ਅਤੇ 4 ਮਿਲੀਅਨ ਤੋਂ ਵੱਧ ਪੋਡਕਾਸਟਾਂ (ਅਤੇ ਹੋਰ ਸ਼ਾਮਲ ਹੋ ਰਹੇ) ਨੂੰ ਸੁਣੋ
• ਨਵੇਂ ਸੰਗੀਤ, ਐਲਬਮਾਂ, ਪਲੇਲਿਸਟਾਂ ਅਤੇ ਮੂਲ ਪੋਡਕਾਸਟਾਂ ਬਾਰੇ ਜਾਣੋ
• ਬੋਲ ਟਾਈਪ ਕਰਕੇ ਆਪਣੇ ਮਨਪਸੰਦ ਗਾਣੇ ਜਾਂ ਕਲਾਕਾਰ ਦੀ ਖੋਜ ਕਰੋ
• ਸਾਰੇ ਡੀਵਾਈਸਾਂ ‘ਤੇ ਸੰਗੀਤ ਅਤੇ ਪੋਡਕਾਸਟਾਂ ਦੀ ਸ਼ਾਨਦਾਰ ਸਾਊਂਡ ਗੁਣਵੱਤਾ ਦਾ ਅਨੰਦ ਮਾਣੋ
• ਆਪਣੇ ਮੂਡ ਮੁਤਾਬਕ ਆਪਣੀਆਂ ਖੁਦ ਦੀਆਂ ਪਲੇਲਿਸਟਾਂ ਬਣਾਓ ਅਤੇ ਉਨ੍ਹਾਂ ਨੂੰ ਸਾਂਝਾ ਕਰੋ ਜਾਂ ਤੁਹਾਨੂੰ ਪਸੰਦ ਆ ਸਕਣ ਵਾਲੀਆਂ ਹੋਰ
ਪਲੇਲਿਸਟਾਂ ਨੂੰ ਡਿਸਕਵਰ ਕਰੋ
• ਸਿਰਫ਼ ਤੁਹਾਡੇ ਲਈ ਰੋਜ਼ਾਨਾਂ ਬਣਾਈਆਂ ਗਈਆਂ ਸੰਗੀਤ ਮਿਕਸ ਪਲੇਲਿਸਟਾਂ ਨੂੰ ਸੁਣੋ
• ਵੱਖੋ-ਵੱਖਰੀਆਂ ਸ਼ੈਲੀਆਂ, ਦੇਸ਼ਾਂ ਜਾਂ ਦਹਾਕਿਆਂ ਦੇ ਸਭ ਤੋਂ ਪ੍ਰਸਿੱਧ ਗਾਣਿਆਂ ਦੀ ਪੜਚੋਲ ਕਰੋ
• ਸਾਡੇ ਬੋਲ ਵਿਸ਼ੇਸ਼ਤਾ ਦੇ ਨਾਲ ਹਰ ਗਾਣੇ ਨਾਲ ਗਾਓ
• ਆਪਣੇ ਮਨਪਸੰਦ Netflix ਸ਼ੋਆਂ ਵਿੱਚੋਂ ਸੰਗੀਤ ਚਲਾਓ
• ਆਪਣੇ ਮਨਪਸੰਦ ਪੋਡਕਾਸਟਾਂ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਤੁਸੀਂ ਕਦੇ ਵੀ ਕੋਈ ਐਪੀਸੋਡ ਨਾ ਖੁੰਝਾਓ, ਫਿਰ ਸਿਰਫ਼ ਆਪਣੀ ਖੁਦ ਦੀ
ਪੋਡਕਾਸਟ ਲਾਇਬ੍ਰੇਰੀ ਨੂੰ ਬਣਾਓ
• ਵਿਅਕਤੀਗਤ ਪੋਡਕਾਸਟਾਂ ਨੂੰ ਪਲੇਲਿਸਟਾਂ ਵਿੱਚ ਬੁੱਕਮਾਰਕ ਕਰੋ
• ਆਪਣੇ ਮੋਬਾਈਲ, ਟੈਬਲੇੱਟ, ਡੈਸਕਟਾਪ, PlayStation, Chromecast, ਟੀਵੀ ਜਾਂ ਪਹਿਨਣਯੋਗ ਡੀਵਾਈਸ ‘ਤੇ ਸੰਗੀਤ ਅਤੇ
ਪੋਡਕਾਸਟਾਂ ਨੂੰ ਸੁਣੋ

ਪ੍ਰਸਿੱਧ ਅਤੇ ਵਿਸ਼ੇਸ਼ ਪੋਡਕਾਸਟਾਂ ਨੂੰ ਸੁਣੋ, ਜਿਵੇਂ ਕਿ;
• ਜੋਏ ਰੋਗਨ ਅਨੁਭਵ

• ਆਧੁਨਿਕ ਸਿਆਣਪ
• ਟੌਮ ਸੇਗੂਰਾ ਅਤੇ ਬਰਟ ਕ੍ਰੀਸ਼ਰ 2 ਰਿੱਛ ਨਾਲ 1 ਗੁਫਾ
• ਉਸਦੇ ਡੈਡੀ ਅਤੇ ਕ੍ਰਾਈਮ ਜੰਕੀ ਨੂੰ ਕਾਲ ਕਰੋ

ਕੀਤੇ ਵੀ ਕਿਸੇ ਵੀ ਥਾਂ ਤੋਂ ਮੁਫ਼ਤ ਵਿੱਚ ਸਾਰੇ ਸੰਸਾਰ ਦੇ ਸੰਗੀਤ ਅਤੇ ਪੋਡਕਾਸਟਾਂ ਨੂੰ ਖੋਜੋ, ਡਿਸਕਵਰ ਕਰੋ ਅਤੇ ਉਨ੍ਹਾਂ ਨੂੰ ਚਲਾਓ ਜਾਂ ਆਪਣੇ ਮੂਡ
ਮੁਤਾਬਕ ਨਵੀਨਤਮ ਗਾਣਿਆਂ ਦੇ ਨਾਲ ਆਪਣੀ ਖੁਦ ਦੀਆਂ ਸੰਗੀਤ ਪਲੇਲਿਸਟਾਂ ਬਣਾਓ।

ਕਲਾਕਾਰਾਂ ਦੇ ਨਵੀਨਤਮ ਸੰਗੀਤ ਨੂੰ ਸੁਣੋ ਅਤੇ ਡਿਸਕਵਰ ਕਰੋ ਜਿਵੇਂ ਕਿ;
• ਇੰਦਰਜੀਤ ਨਿੱਕੂ
• ਪ੍ਰੇਮ ਢਿੱਲੋਂ
• ਬਲਵਿੰਦਰ ਸਫ਼ਰੀ
• ਜੱਸ ਮਾਣਕ
• ਸ਼ਿੰਦਾ ਕਾਹਲੋਂ

ਪ੍ਰਸਿੱਧ ਰੇਡੀਓ ਪਲੇਲਿਸਟ ਵਿਸ਼ੇਸ਼ਤਾ ਰਾਹੀਂ ਸਾਰੇ ਦਿਨ ਹਰ ਦਿਨ ਆਪਣੇ ਮਨਪਸੰਦ ਸੰਗੀਤ ਕਲਾਕਾਰਾਂ ਨੂੰ ਸੁਣੋ। ਇਹ ਕੁਝ ਅਜਿਹੇ ਕਲਾਕਾਰ
ਹਨ ਜਿਨ੍ਹਾਂ ਨੂੰ ਤੁਸੀਂ ਪਹਿਲਾਂ ਹੀ ਚੁਣਿਆ ਹੋਇਆ ਹੈ;
• ਸਿੱਧੂ ਮੂਸੇ ਵਾਲਾ
• ਦਿਲਜੀਤ ਦੋਸਾਂਝ
• ਅਮ੍ਰਿਤ ਮਾਨ
• ਬੱਬੂ ਮਾਨ
• ਕਰਨ ਔਜਲਾ
• ਸੰਨੀ ਮਾਲਟਨ

40 ਤੋਂ ਵੱਧ ਕੈਟੇਗਰੀ ਸ਼ੈਲੀਆਂ ਨੂੰ ਸੁਣੋ – ਨਵੇਂ ਰਿਲੀਜ਼, ਚਾਰਟ, ਲਾਈਵ ਇਵੈਂਟ, ਸਿਰਫ਼ ਤੁਹਾਡੇ ਲਈ ਬਣਾਏ, ਘਰ ਵਿਖੇ, ਸਿਰਫ਼ ਤੁਸੀਂ,
ਗਰਮੀਆਂ, ਪੌਪ, ਕਸਰਤ, ਹਿੱਪ-ਹੌਪ, ਮੂਡ, ਪਾਰਟੀ, ਪ੍ਰਾਈਡ, ਡਾਂਸ/ਇਲੈਕਟ੍ਰਿਕ, ਵਿਕਲਪਿਕ, ਇੰਡੀ, ਇਕੁਅਲ, ਤੰਦਰੁਸਤੀ, ਰੌਕ,
ਵਾਰਵਾਰਤਾ, R&B, Disney, ਪੁਰਾਣੇ, ਰਡਾਰ, ਚਿੱਲ, ਨੀਂਦ, ਕਰ ਵਿੱਚ, ਬੱਚੇ ਅਤੇ ਪਰਿਵਾਰ, ਕੈਰੇਬੀਅਨ, ਕਲਾਸਿਕ, ਰੋਮਾਂਸ, ਜੈਜ਼, ਸਾਜ਼,
ਐਫਰੋ, ਕ੍ਰਿਸ਼ਚਨ ਅਤੇ ਗੋਸਪਲ ਅਤੇ ਕੰਟਰੀ।

PREMIUM ਕਿਉਂ?

• ਵਿਗਿਆਪਨ ਤੋਂ ਬਿਨਾਂ ਐਲਬਮਾਂ, ਪਲੇਲਿਸਟਾਂ ਜਾਂ ਪੋਡਕਾਸਟਾਂ ਨੂੰ ਸੁਣੋ।
• ਆਫਲਾਈਨ ਸੁਣਨ ਲਈ ਸੰਗੀਤ ਅਤੇ ਪੋਡਕਾਸਟਾਂ ਨੂੰ ਡਾਊਨਲੋਡ ਕਰਕੇ ਸੁਣੋ।
• ਮੰਗ-‘ਤੇ ਪਲੇਬੈਕ ਦੀ ਸੁਵਿਧਾ ਨਾਲ ਵਾਪਸ ਆਪਣੇ ਸਭ ਤੋਂ ਪ੍ਰਸਿੱਧ ਗਾਣਿਆਂ ‘ਤੇ ਆਕੇ ਸੁਣੋ।
• 4 ਸਬਸਕ੍ਰਿਪਸ਼ਨ ਵਿਕਲਪਾਂ ਵਿੱਚੋਂ ਚੋਣ ਕਰੋ - Individual, Duo, Family, Student. ਕੋਈ ਵੀ ਸ਼ਰਤ ਨਹੀਂ ਅਤੇ ਤੁਸੀਂ ਕਿਸੇ ਵੀ
ਸਮੇਂ ਰੱਦ ਕਰ ਸਕਦੇ ਹੋ


ਆਪਣੇ Wear OS ਡਿਵਾਈਸ 'ਤੇ Spotify ਦਾ ਅਨੁਭਵ ਕਰੋ:
· ਆਪਣਾ ਫ਼ੋਨ ਕੋਲ ਨਾ ਹੋਣ 'ਤੇ ਆਪਣੇ ਮਨਪਸੰਦ ਸੰਗੀਤ, ਪੋਡਕਾਸਟ ਅਤੇ ਆਡੀਓਬੁੱਕ ਦਾ ਅਨੰਦ ਮਾਣੋ।
· ਆਪਣੇ ਫ਼ੋਨ ਜਾਂ ਤੁਹਾਡੀਆਂ ਕਿਸੇ ਵੀ Spotify ਅਨੁਕੂਲ ਡੀਵਾਈਸਾਂ 'ਤੇ ਪਲੇਬੈਕ ਨੂੰ ਕੰਟਰੋਲ ਕਰੋ।
· ਚੱਲਦੇ-ਫਿਰਦੇ ਸੰਗੀਤ ਨੂੰ ਆਫਲਾਈਨ ਸੁਣਨ ਲਈ ਆਪਣੀ ਮਨਪਸੰਦ ਸਮੱਗਰੀ ਨੂੰ ਡਾਊਨਲੋਡ ਕਰੋ (ਸਿਰਫ਼ Premium ਪਲਾਨ)।
· ਸਾਡੀਆਂ ਟਾਈਲਾਂ ਅਤੇ ਜਟਿਲਤਾਵਾਂ ਨਾਲ Spotify ਤੱਕ ਤੁਰੰਤ ਪਹੁੰਚ ਪ੍ਰਾਪਤ ਕਰੋ।
ਅੱਪਡੇਟ ਕਰਨ ਦੀ ਤਾਰੀਖ
17 ਸਤੰ 2025
ਵਿਸ਼ੇਸ਼-ਉਲੇਖਿਤ ਕਹਾਣੀਆਂ

ਡਾਟਾ ਸੁਰੱਖਿਆ

ਸੁਰੱਖਿਆ ਇਸ ਗੱਲ ਨੂੰ ਸਮਝਣ ਨਾਲ ਸ਼ੁਰੂ ਹੁੰਦੀ ਹੈ ਕਿ ਵਿਕਾਸਕਾਰ ਵੱਲੋਂ ਤੁਹਾਡੇ ਡਾਟੇ ਨੂੰ ਕਿਸ ਤਰ੍ਹਾਂ ਇਕੱਤਰ ਅਤੇ ਸਾਂਝਾ ਕੀਤਾ ਜਾਂਦਾ ਹੈ। ਡਾਟਾ ਪਰਦੇਦਾਰੀ ਅਤੇ ਸੁਰੱਖਿਆ ਵਿਹਾਰ ਤੁਹਾਡੀ ਵਰਤੋਂ, ਖੇਤਰ ਅਤੇ ਉਮਰ ਦੇ ਮੁਤਾਬਕ ਵੱਖ-ਵੱਖ ਹੋ ਸਕਦੇ ਹਨ। ਵਿਕਾਸਕਾਰ ਵੱਲੋਂ ਇਸ ਜਾਣਕਾਰੀ ਨੂੰ ਮੁਹੱਈਆ ਕਰਵਾਇਆ ਗਿਆ ਹੈ ਅਤੇ ਉਸਦੇ ਵੱਲੋਂ ਸਮੇਂ ਦੇ ਨਾਲ ਇਸਨੂੰ ਅੱਪਡੇਟ ਕੀਤਾ ਜਾ ਸਕਦਾ ਹੈ।
ਇਹ ਐਪ ਤੀਜੀਆਂ ਧਿਰਾਂ ਨਾਲ ਇਸ ਤਰ੍ਹਾਂ ਦੀਆਂ ਡਾਟਾ ਕਿਸਮਾਂ ਸਾਂਝੀਆਂ ਕਰ ਸਕਦੀ ਹੈ
ਟਿਕਾਣਾ, ਨਿੱਜੀ ਜਾਣਕਾਰੀ ਅਤੇ ਡੀਵਾਈਸ ਜਾਂ ਹੋਰ ਆਈਡੀਆਂ
ਇਹ ਐਪ ਇਸ ਤਰ੍ਹਾਂ ਦੀਆਂ ਡਾਟਾ ਕਿਸਮਾਂ ਇਕੱਠੀਆਂ ਕਰ ਸਕਦੀ ਹੈ
ਟਿਕਾਣਾ, ਨਿੱਜੀ ਜਾਣਕਾਰੀ ਅਤੇ 7 ਹੋਰ
ਡਾਟਾ ਆਵਾਜਾਈ ਵਿੱਚ ਇਨਕ੍ਰਿਪਟ ਕੀਤਾ ਜਾਂਦਾ ਹੈ
ਤੁਸੀਂ ਬੇਨਤੀ ਕਰ ਸਕਦੇ ਹੋ ਕਿ ਡਾਟੇ ਨੂੰ ਮਿਟਾ ਦਿੱਤਾ ਜਾਵੇ

ਰੇਟਿੰਗਾਂ ਅਤੇ ਸਮੀਖਿਆਵਾਂ

4.2
3.21 ਕਰੋੜ ਸਮੀਖਿਆਵਾਂ
Swarnjeet Mani
4 ਸਤੰਬਰ 2025
very very bad app sale guse klan fudu app don't installe bekar delet app
2 ਲੋਕਾਂ ਨੂੰ ਇਹ ਸਮੀਖਿਆ ਲਾਹੇਵੰਦ ਲੱਗੀ
ਕੀ ਤੁਹਾਨੂੰ ਇਹ ਲਾਹੇਵੰਦ ਲੱਗਿਆ?
Harcharan Singh
8 ਸਤੰਬਰ 2025
be offline
ਕੀ ਤੁਹਾਨੂੰ ਇਹ ਲਾਹੇਵੰਦ ਲੱਗਿਆ?
Mandeep Singh
29 ਜੁਲਾਈ 2025
good
5 ਲੋਕਾਂ ਨੂੰ ਇਹ ਸਮੀਖਿਆ ਲਾਹੇਵੰਦ ਲੱਗੀ
ਕੀ ਤੁਹਾਨੂੰ ਇਹ ਲਾਹੇਵੰਦ ਲੱਗਿਆ?

ਨਵਾਂ ਕੀ ਹੈ

ਅਸੀਂ ਹਮੇਸ਼ਾਂ ਹੀ Spotify ਵਿੱਚ ਬਦਲਾਵ ਅਤੇ ਸੁਧਾਰ ਕਰਦੇ ਰਹਿੰਦੇ ਹਾਂ। ਇਹ ਪੱਕਾ ਕਰਨ ਲਈ ਕਿ ਤੁਸੀਂ ਕੋਈ ਚੀਜ਼ ਖੁੰਝਾ ਨਾ ਦੇਵੋ, ਬੱਸ ਆਪਣੇ ਅੱਪਡੇਟਾਂ ਨੂੰ ਚਾਲੂ ਕਰਕੇ ਰੱਖੋ।